ਲਾਰੈਂਸ ਬਿਸ਼ਨੋਈ ਦੀ ਇੰਟਰਵੀਊ ਮਗਰੋਂ ਦੁਨੀਆਂ ਭਰ ਵਿੱਚ ਬੌਖਲਾਹਟ ਦਾ ਮਾਹੌਲ ਹੈ। ਸਿਆਸਤਦਾਨਾਂ ਵੱਲੋਂ Blame Game ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਉਥੇ ਹੀ ਹੁਣ ਅੰਮ੍ਰਿਤਪਾਲ ਸਿੰਘ ਵੱਲੋਂ ਵੀ ਇੱਕ ਬਿਆਨ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਲਾਰੈਂਸ ਬਿਸ਼ਨੋਈ ਦਾ ਸਾਫ਼ ਜ਼ਿਕਰ ਮਿਲਦਾ ਹੈ।
.
Now the Khalsa will do justice! Amritpal Singh's big statement after Lawrence Bishnoi's interview.
.
.
.
#amritpalsingh #lawrencebishnoi #warispunjabde